| (ਦਸ਼ਮੇਸ਼ ਦੀ ਸ਼ਮਸ਼ੀਰ 'ਚੋ) | | |
| ਬਲੇ ਨੀ ਵਿਸਾਖੀਏ ਤੂੰ ਕਰਾਂਤੀ ਕਾਰੀ ਵਾਲੀਏ, ਜੀਣੇ ਤੋ ਪਹਿਲਾਂ ਸਾਨੂ ਮਰਨਾ ਤੂੰ ਸਿਖੋਨੀ ਏ , ਕੇਸਗੱੜ ਦੀ ਟੇਕਰੀ ਤੇ ਤੰਬੂ ਇਕ ਲਗਾઠ ਸੀ , ਸੀਸ ਦੀ ਤੂੰ ਲੋੜ ਆਖੇ ਅਨੰਦ ਪੂਰ ਵਾਲੀਏ, ਵਾਰੀ ਵਾਰੀ ਪੰਜਾ ਨੂੰ ਕਿੰਜ ਮਾਰ ਕੇ ਜਿਵਾਲਿਆ, ਦੈਇਆ, ਧਰਮ, ਹਿਮਤ, ਮੋਹਕਮ, ਸਾਹਿਬ ਸਿੰਘ ਸਾਜਤੇ , ਬੂੱਜ ਦਿਲਾਂ ਨੂ ਪੰਡਾਲ ਚੋ ਤੂਈਓ ਭਜੋਣ ਵਾਲੀਏ, ਅੱਜ ਵੀ ਵਿਸਾਖੀ ਜਦੋ ਸਾਲ ਬਾਅਦ ਆਓਦੀ ਏ , ਏਹ ਭੂਲੇ ਭਟਕੇ ਲੋਕਾਂ ਤਾਈਂ ਇਨਸਾਨ ਬਣੋਦੀ ਏ , ਹੰਕਾਰੀਆ ਘਮੰਡੀਆ ਨੂ ਤੂੰ ਚਣੇ ਚਬਾਣ ਵਾਲੀਏ , ਜਿਸ ਪੰਜਾਬ 'ਚ ਵਿਸਾਖੀ ਤੇ ਅਖੰਡਪਾਠ ਸਨ ਖੂਲਦੇ, ਮਚੈਟੀਆਂ ਤੇ ਕਿਰਲੀਆਂ ਨੋ ਜਵਾਨੀ ਜਿਥੇ ਪੀਂਦੀ ਆ, ਨੋਜਵਾਨੀ ਨੂ ਦਸ ਕਿਦਾਂ ਹੂਣ ਅਸੀ ਨੀ ਸੰਭਾਲੀਏ , ਬੰਨਵਾਸੀ ਪੰਜਾਬੀਆ ਤੂੰ ਸਿਜਦਾ ਟੇਕਰੀ ਨੂੰ ਕਰੀ ਜਾ, ਤਾਏ ਕੂੱਂਕੜ ਪਿੰਡੀਏ ਨੂੰ ਬੂੰਦਾ ਪੰਜ ਹੀ ਪਿਲਾ ਗਿਆ , ਖਾਲਸਾ ਪੰਥ ਦੀ ਵਿਸਾਖੀਏ ਨੀ ਗੋਬਿੰਦ ਰਾਏ ਵਾਲੀਏ, ਦਲਬੀਰ ਸਿੰਘ ਕੁਕੜਪਿੰਡੀਆਂ (ਜਰਮਨੀ) |



No comments:
Post a Comment
My lovely readers , this is a INTERNATIONAL laungage like news paper.
Its for published all community in the world, not for any one !
Please wrote to our thouths my email address is given below;
Dharamvir Nagpal
Chief news reporter/editor
www.raajradio.com
www.dvnews-video.blogspot.com
www.dvnewslive.org
dvnews.skyrock.com
Email; drmvrbr2000@yahoo.fr
106,bis bld ney
75018 Paris