ਤਿਵਾੜੀ ਨ ਖੁਲਾਸਾ ਕੀਤਾ ਨਿਗਮ ਪ੍ਰਸ਼ਾਸਨ ਦੀਆਂ ਕਰਤੂਤਾਂ ਦਾ |
ਲੁਧਿਆਣਾ, 20 ਅਗਸਤ (Dharamvir Nagpal Paris) ਕਾਂਗਰਸ ਦ ਕੌਮੀ ਬੁਲਾਰ ਤ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨ ਦੋਸ਼ ਲਗਾਇਆ ਕਿ ਲੁਧਿਆਣਾ ਨਗਰ ਨਿਗਮ ਵਿਚ ਭ੍ਰਿਸ਼ਟਾਚਾਰ ਦੀਆਂ ਚਰਚਾਵਾਂ ਤਾਂ ਆਮ ਹਨ ਪਰ ਹੁਣ ਧੋਖਬਾਜੀ ਦ ਸਬੂਤ ਵੀ ਸਾਹਮਣ ਆੲ ਹਨ ਜਿਸ ਤ ਸ੍ਰੀ ਤਿਵਾੜੀ ਨ ਖੁਲਾਸਾ ਕੀਤਾ ਕਿ ਪਰਿਯੋਜਨਾਵਾਂ ਦ ਬਾਰ ਪੁੱਛ ਗੲ ਪ੍ਰਸ਼ਨਾਂ ਤ ਉਹਨਾਂ ਨ ਲਿਖਤੀ ਰੂਪ ਵਿਚ ਝੂਠਾ ਉ¤ਤਰ ਦਿੱਤਾ। ਉਹਨਾਂ ਕਿਹਾ ਕਿ ਸ਼ਹਿਰ ਵਿਚ ਵਿਕਾਸ ਕਾਰਜਾਂ ਲਈ ਕਂਦਰ ਸਰਕਾਰ ਨ ਕਦ ਮਨ•ਾਂ ਨਹੀਂ ਕੀਤਾ ਸੀ ਸਗੋਂ ਇਹ ਨਗਰ ਨਿਗਮ ਦੀ ਸਫਲਤਾ ਦ ਪਿੱਛ ਇਹ ਕਾਰਨ ਹੈ ਕਿ ਉਹ ਇਨ•ਾਂ ਪਰਿਯੋਜਨਾਵਾਂ ਦ ਸਬੰਧ ਵਿਚ ਕਂਦਰ ਸਰਕਾਰ ਨੂੰ ਜ਼ਰੂਰੀ ਕਾਗਜਾਤ ਮੁਹੱਈਆ ਨਹੀਂ ਕਰ ਪਾੲ ਸਨ। ਇਨ•ਾਂ ਪ੍ਰੋਜੈਕਟਾਂ ਦ ਪੂਰਾ ਨਾ ਹੋਣ ਕਰਕ ਸ੍ਰੀ ਤਿਵਾੜੀ ਨ ਜਦੋਂ ਨਗਰ ਨਿਗਮ ਪ੍ਰਸ਼ਾਸਨ ਤੋਂ ਉਹਨਾਂ ਨ ਜਵਾਬ-ਤਲਬ ਕੀਤਾ ਤਾਂ ਉਹਨਾਂ ਨੂੰ ਲਿਖਤ ਰੂਪ ਵਿਚ ਹੀ ਗੁੰਮਰਾਹ ਕੀਤਾ ਗਿਆ। ਇਸ ਸੰਬੰਧ ਵਿਚ ਸ੍ਰੀ ਤਿਵਾੜੀ ਨ ਜਾਰੀ ਬਿਆਨ ਵਿਚ ਹੈਰਾਨੀ ਜਿਤਾਈ ਕਿ ਵਿਕਾਸ ਪਰਿਯੋਜਨਾਵਾਂ ਦ ਮੁੱਦ ਤ ਨਿਗਮ ਪ੍ਰਸ਼ਾਸਨ ਨ ਇਹ ਕਹਿ ਕ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਕਂਦਰ ਦੁਆਰਾ ਪਰਿਯੋਜਨਾਵਾਂ ਨੂੰ ਮਨਜੂਰੀ ਦਣ ਤੋਂ ਮਨ•ਾ ਕੀਤਾ ਗਿਆ ਹੈ। ਜਦਕਿ ਨਿਗਮ ਪ੍ਰਸ਼ਾਸਨ ਨ ਇਸ ਮਾਮਲ ਵਿਚ ਆਪਣ ਨਕਾਰਪਨ ਤ ਖੂਬਸੂਰਤੀ ਨਾਲ ਪੜਦਾ ਪਾਇਆ ਹੈ। ਇੱਥ ਜਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਜਨਤਾ ਨਾਲ ਕੀਤ ਵਾਅਦਿਆਂ ਤ ਅਮਲ ਕਰਦ ਹੋੲ ਸ੍ਰੀ ਤਿਵਾੜੀ ਨ ਨਗਰ ਨਿਗਮ ਪ੍ਰਸ਼ਾਸਨ ਤੋਂ ਸ਼ਹਿਰ ਦੀਆਂ ਵਿਕਾਸ ਪਰਿਯੋਜਨਾਵਾਂ ਦੀ ਰਿਪੋਰਟ ਮੰਗੀ ਸੀ। ਇਨ•ਾਂ ਪਰਿਯੋਜਨਾਵਾਂ ਵਿਚ ਨਗਰ ਨਿਗਮ ਦੀ ਸੀਮਾ ਵਿਚ ਪੱਖੋਵਾਲ ਰੋਡ, ਦਾਣਾ ਮੰਡੀ ਅਤ ਸ਼ਾਸਤਰੀ ਨਗਰ ਦ ਰਲਵ ਕ੍ਰੋਸਿੰਗ ਤ ਬੱਸ ਸਟੈਂਡ ਦੀ ਦਿਸ਼ਾ ਵਿਚ ਰਲਵ ਫਲਾਈਔਵਰ ਪੁਲ ਦੋ ਅਤ ਚਾਰ ਮਾਰਗ ਵਾਲ, ਨਾਲ ਹੀ ਫਿਰੋਜ਼ਪੁਰ ਰੋਡ ਤ 7.8 ਕਿਲੋਮੀਟਰ ਦੂਰੀ ਵਾਲ ਅੱਠ ਮਾਰਗੀ ਹਾਈਵ ਦ ਨਿਰਮਾਣ ਸਬੰਧੀ ਕਾਰਜਾਂ ਦ ਬਾਰ ਵਿਚ ਤਾਜਾ ਸਥਿਤੀ ਦੀ ਜਾਣਕਾਰੀ ਮੰਗੀ ਗਈ ਸੀ ਜਿਸ ਵਿਚ ਨਗਰ ਨਿਗਮ ਪ੍ਰਸ਼ਾਸਨ ਨ ਸਹੀ ਤਕਨੀਕੀ ਜਵਾਬ ਨਹੀਂ ਦਿੱਤਾ ਗਿਆ। ਜਿਸ ਤ ਵਿਭਾਗ ਦ ਮਾਹਿਰਾਂ ਨ ਇੰਤਰਾਜ ਕਰਦ ਹੋੲ ਉਹਨਾਂ ਕਮੀਆਂ ਦਾ ਉਲਖ ਕੀਤਾ ਸੀ। ਇਸ ਵਿਚ ਸੁਧਾਰ ਤੋਂ ਬਾਅਦ ਨਿਗਮ ਤੋਂ ਰਿਪੋਰਟ ਦਣ ਲਈ ਕਿਹਾ ਗਿਆ ਸੀ। ਸ੍ਰੀ ਤਿਵਾੜੀ ਨ ਰੋਸ ਜਿਤਾਇਆ ਕਿ ਅਸਲੀਅਤ ਵਿਚ ਨਗਰ ਨਿਗਮ ਪ੍ਰਸ਼ਾਸਨ ਇਸ ਮਾਮਲ ਵਿਚ ਰਲ ਵਿਭਾਗ ਨਾਲ ਚੰਗ ਸੰਬੰਧ ਨਹੀਂ ਬਣਾ ਸਕਿਆ। ਜਿਕਰਯੋਗ ਹੈ ਕਿ ਲੱਕੜ ਪੁੱਲ ਵਾਲ ਫਲਾਈਔਵਰ ਪੁਲ ਨੂੰ ਲੈ ਕ ਰਲਵ ਅਤ ਨਿਗਮ ਵਿਚ ਤਾਲਮਲ ਦੀ ਕਮੀ ਦ ਕਾਰਨ ਪ੍ਰੋਜੈਕਟ ਦੀ ਲਾਗਤ ਵਧਣ ਸਬੰਧੀ ਖਬਰਾਂ ਬੀਤ ਦਿਨਾਂ ਵਿਚ ਖੂਬ ਚਰਚਾਂ ਵਿਚ ਆਈਆਂ ਸਨ। ਉਦੋਂ ਵੀ ਨਿਗਮ ਪ੍ਰਸ਼ਾਸਨ ਨ ਝੂਠ ਦਾਅਵ ਕਰਦ ਹੋੲ ਇਸ ਨੂੰ ਰਲਵ ਪ੍ਰਸ਼ਾਸਨ ਦ ਖਿਲਾਫ਼ ਸਾਰਾ ਠੀਕਰਾ ਭੰਨਿਆ ਗਿਆ। ਸ੍ਰੀ ਤਿਵਾੜੀ ਨ ਇਹ ਵੀ ਅਸ਼ੰਕਾ ਜਾਹਿਰ ਕੀਤੀ ਕਿ ਇਨ•ਾਂ ਪਰਿਯੋਜਨਾਵਾਂ ਦ ਮਾਮਲ ਵਿਚ ਨਗਰ ਨਿਗਮ ਪ੍ਰਸ਼ਾਸਨ ਨ ਇਕ ਬਾਹਰੀ ੲਜੰਸੀ ਦ ਸਹਿਯੋਗ ਲੈ ਕ ਚੰਗਾ ਭੁਗਤਾਨ ਕੀਤਾ ਜਿਸ ਦ ਤਹਿਤ ਨਿਗਮ ਪ੍ਰਸ਼ਾਸਨ ਵਲੋਂ ਜਮੀਨੀ ਵਿਕਾਸ ਕਰਨ ਦੀ ਬਜਾੲ ਕਵਲ ਇਕ ਕਾਗਜੀ ਢਾਂਚਾ ਹੀ ਖੜ•ਾ ਕੀਤਾ ਗਿਆ। ਅਸਲ ਵਿਚ ਇਸ ਤ ਵਿਭਾਗ ਨ ਵੀ ਇਤਰਾਜ ਜਿਤਾਇਆ। ਉਹਨਾਂ ਨ ਸਪਸ਼ਟ ਕੀਤਾ ਕਿ ਕਂਦਰ ਸਰਕਾਰ ਨ ਇਸ ਤਰ•ਾਂ ਨਾਲ ਵੀ ਪ੍ਰੋਜੈਕਟ ਨੂੰ ਮੰਜੂਰ ਨਹੀਂ ਕੀਤਾ। ਉਹਨਾਂ ਨ ਕਿਹਾ ਕਿ ਨਿਗਮ ਦੀ ਇਨ•ਾਂ ਨਾਕਾਮੀਆਂ ਤ ਇਤਰਾਜ ਜਿਤਾਇਆ ਕਿ ਨਿਗਮ ਪ੍ਰਸ਼ਾਸਨ ਨੂੰ ਇਹ ਸਾਰੀਆਂ ਗਲਤੀਆਂ ਇਮਾਨਦਾਰੀ ਨਾਲ ਮੰਨ ਲੈਣੀਆਂ ਚਾਹੀਦੀਆਂ ਹਨ। ਇਹ ਵਿਕਾਸ ਯੋਜਨਾਵਾਂ ਅਸਲ ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਪੈਂਡਿੰਗ ਪਈਆਂ ਹਨ। |
No comments:
Post a Comment
My lovely readers , this is a INTERNATIONAL laungage like news paper.
Its for published all community in the world, not for any one !
Please wrote to our thouths my email address is given below;
Dharamvir Nagpal
Chief news reporter/editor
www.raajradio.com
www.dvnews-video.blogspot.com
www.dvnewslive.org
dvnews.skyrock.com
Email; drmvrbr2000@yahoo.fr
106,bis bld ney
75018 Paris