ਨਵੀਂ ਲੋਕਸਭਾ ਦੇ ਗਠਨ ਮਗਰੋਂ ਸੰਸਦ ਦੇ ਪਹਿਲੇ ਸੰਯੁਕਤ ਸੈਸ਼ਨ ਵਿਚ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਮਨਮੋਹਨ ਸਿੰਘ ਸਰਕਾਰ ਦੀਆਂ ਅਗਲੇ 5 ਵਰ੍ਹਿਆਂ ਦੀਆਂ 10 ਮੁੱਢਲੀਆਂ ਪਹਿਲਾਂ ਬਾਰੇ ਜਾਣਕਾਰੀ ਦਿੱਤੀ।
ਇਹਨਾਂ ਦਾ ਵੇਰਵਾ ਇੰਝ ਹੈ :
1 ਅੰਦਰੂਨੀ ਸੁਰੱਖਿਆ ਅਤੇ ਫਿਰਕੂ ਭਾਈਚਾਰਾ ਬਰਕਰਾਰ ਰੱਖਣਾ।
2 ਖੇਤੀ ਅਤੇ ਸੇਵਾ ਖੇਤਰ ਵਿਚ ਆਰਥਿਕ ਵਿਕਾਸ ਨੂੰ ਹੱਲ੍ਹਾ ਸ਼ੇਰੀ ਦੇਣਾ।
3 ਰੁਜ਼ਗਾਰ, ਸਿੱਖਿਆ, ਸਿਹਤ, ਪੇਂਡੂ ਸੰਰਚਰਨਾ ਅਤੇ ਸ਼ਹਿਰੀ ਨਵੀਨੀ ਕਰਨ ਲਈ ਮੌਜੂਦ ਮੁੱਖ ਪ੍ਰੋਗਰਾਮਾਂ ਦਾ ਸੁਮੇਲ ਅਤੇ ਖਾਧ ਸੁਰੱਖਿਆ ਅਤੇ ਮੁਹਾਰਤ ਵਿਕਾਸ ਲਈ ਨਵੇਂ ਮੁੱਖ ਪ੍ਰੋਗਰਾਮ ਸ਼ੁਰੂ ਕਰਨਾ।
4 ਮਹਿਲਾਵਾਂ ਨੌਜਵਾਨਾਂ ਬੱਚਿਆਂ ਅਤੇ ਹੋਰਨਾਂ ਪੱਛੜੇ ਵਰਗਾਂ, ਅਨੁਸੂਚਿਤ ਜਾਤੀਆਂ, ਜਨਜਾਤੀਆਂ, ਘੱਟ ਗਿਣਤੀਆਂ ਅਤੇ ਵੱਖ-ਵੱਖ ਰੂਪਾਂ ਨਾਲ ਯੋਗ ਅਤੇ ਬਜ਼ੁਰਗਾਂ ਦੇ ਕਲਿਆਣ ਲਈ ਸੰਗਠਿਤ ਕਾਰਵਾਈ ਅਤੇ ਮਜ਼ਬੂਤ ਸਮਾਜਕ ਵਿਵਸਥਾ।
5 ਸ਼ਾਸਨ ਵਿਵਸਥਾ ਵਿਚ ਸੁਧਾਰ।
6 ਬੁਨਿਆਦੀ ਸਿਰਜਨਾਂ ਦਾ ਆਧੁਨਿਕੀ ਕਰਨ ਅਤੇ ਮੁੱਖ ਖੇਤਰਾਂ ਵਿਚ ਸਮਰੱਥਾ ਵਧਾਉਣਾ।
7 ਵਿਵੇਕ ਪੂਰਨ ਖਜਾਨਾ ਪ੍ਰਬੰਧਨ।
8 ਊਰਜਾ ਸੁਰੱਖਿਆ ਅਤੇ ਵਾਤਾਵਰਣ ਸੰਰਖਿਅਣ।
9 ਸੰਸਾਰ ਨਾਲ ਸਿਰਜਨਾਤਮਕ ਅਤੇ ਰਚਨਾਤਮਕ ਤਾਲਮੇਲ।
10 ਉੱਦਮ ਅਤੇ ਨਵੇਂ ਵਿਚਾਰਾਂ ਦੀ ਸੰਸਕ੍ਰਿਤੀ ਨੂੰ ਪ੍ਰਫੁੱਲਿਤ ਕਰਨ |
No comments:
Post a Comment
My lovely readers , this is a INTERNATIONAL laungage like news paper.
Its for published all community in the world, not for any one !
Please wrote to our thouths my email address is given below;
Dharamvir Nagpal
Chief news reporter/editor
www.raajradio.com
www.dvnews-video.blogspot.com
www.dvnewslive.org
dvnews.skyrock.com
Email; drmvrbr2000@yahoo.fr
106,bis bld ney
75018 Paris