| ਗਾਂਧੀ, ਲਿੰਕਨ ਤੇ ਮੰਡੇਲਾ ਮੇਰੇ ਹੀਰੋ : ਓਬਾਮਾ |
| ਵਾਸ਼ਿੰਗਟਨ, 7 ਜੁਲਾਈ : ਪੂਰੀ ਦੁਨੀਆਂ ਦੇ ਲੱਖਾਂ ਲੋਕ ਭਾਵੇਂ ਬਰਾਕ ਓਬਾਮਾ ਨੂੰ ਅਪਣਾ ਪ੍ਰੇਰਨਾ ਸਰੋਤ ਮੰਨਦੇ ਹੋਣ ਪਰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਪਣਾ ਰੋਲ ਮਾਡਲ ਮਹਾਤਮਾ ਗਾਂਧੀ, ਇਬ੍ਰਾਹਮ ਲਿੰਕਨ ਅਤੇ ਨੇਲਸਨ ਮੰਡੇਲਾ ਨੂੰ ਮੰਨਦੇ ਹਨ। ਜਾਦੂਈ ਸ਼ਖ਼ਸੀਅਤ ਦੇ ਮਾਲਕ ਓਬਾਮਾ ਨੇ ਇਸ ਗੱਲ ਦਾ ਪ੍ਰਗਟਾਵਾ 'ਇਤਰ ਤਾਸ ਰਸ਼ੀਆ ਟੀ.ਵੀ.' ਨੂੰ ਦਿਤੀ ਇੰਟਰਵਿਵੂ 'ਚ ਕੀਤਾ। ਰਾਸ਼ਟਰਪਤੀ ਬਣਨ ਤੋਂ ਬਾਅਦ ਰੂਸੀ ਮੀਡੀਆ ਨੂੰ ਓਬਾਮਾ ਨੇ ਪਹਿਲੀ ਵਾਰ ਇੰਟਰਵਿਊ ਦਿਤੀ ਹੈ। ਇਹ ਪੁੱਛੇ ਜਾਣ 'ਤੇ ਕਿ ਉਹ ਕਿਸ ਨੂੰ ਅਪਣਾ ਹੀਰੋ ਮੰਨਦੇ ਹਨ, ਓਬਾਮਾ ਨੇ ਕਿਹਾ ਕਿ ਅੰਤਰਰਾਸ਼ਟਰੀ ਤੌਰ 'ਤੇ ਨੇਲਸਨ ਮੰਡੇਲਾ, ਮਹਾਤਮਾ ਗਾਂਧੀ। ਮੇਰੀ ਹਮੇਸ਼ਾ ਉਨ੍ਹਾਂ ਨੇਤਾਵਾਂ 'ਚ ਦਿਲਚਸਪੀ ਰਹੀ ਹੈ ਜੋ ਹਿੰਸਾ ਦਾ ਸਹਾਰਾ ਲਏ ਬਗ਼ੈਰ ਲੋਕਾਂ ਦੇ ਵਿਚਾਰਾਂ 'ਚ ਪਰਿਵਰਤਨ ਕਰਨ 'ਚ ਸਮਰੱਥ ਹਨ। ਓਬਾਮਾ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਇਬ੍ਰਾਹਮ ਲਿੰਕਨ ਪ੍ਰਤੀ ਵੀ ਅਪਣੇ ਪ੍ਰੇਮ ਨੂੰ ਦੁਹਰਾਇਆ। ਲਿੰਕਨ ਨੇ ਗ੍ਰਹਿ ਯੁੱਧ ਦੇ ਸਮੇਂ ਦੇਸ਼ ਦੀ ਅਗਵਾਈ ਕੀਤੀ ਸੀ। ਓਬਾਮਾ ਨੇ ਕਿਹਾ ਕਿ ਲਿੰਕਨ ਅਜਿਹੇ ਰਾਸ਼ਟਰਪਤੀ ਹਨ ਜਿਨ੍ਹਾਂ ਨੂੰ ਮੈਂ ਸੱਭ ਤੋਂ ਜ਼ਿਆਦਾ ਸਨਮਾਨ ਦਿੰਦਾ ਹੈ। ਸਿਰਫ਼ ਇਸ ਲਈ ਨਹੀਂ ਕਿ ਉਹ ਅਮਰੀਕੀ ਇਤਿਹਾਸ ਦੇ ਸੱਭ ਤੋਂ |

No comments:
Post a Comment
My lovely readers , this is a INTERNATIONAL laungage like news paper.
Its for published all community in the world, not for any one !
Please wrote to our thouths my email address is given below;
Dharamvir Nagpal
Chief news reporter/editor
www.raajradio.com
www.dvnews-video.blogspot.com
www.dvnewslive.org
dvnews.skyrock.com
Email; drmvrbr2000@yahoo.fr
106,bis bld ney
75018 Paris