Popular Posts

Saturday, 13 June 2009

ਪਾਸਪੋਰਟ ਬਣਵਾਉਣ ਲਈ ਇਤਰਾਜ਼ ਸਰਟੀਫੀਕੇਟ ਜਾਰੀ ਕਰਨਾ (ਕ-18)

ਪਾਸਪੋਰਟ ਬਣਵਾਉਣ ਲਈ ਇਤਰਾਜ਼ ਸਰਟੀਫੀਕੇਟ ਜਾਰੀ ਕਰਨਾ (ਕ-18)

 

ਉਤਾਰਾ ਅੰ.ਵਿ.ਪੱ.ਨੰ.11/3/07-2ਅ4/189 ਮਿਤੀ 15-3-07 ਵਲੋਂ ਪੰਜਾਬ ਸਰਕਾਰ ਆਮ ਰਾਜ ਪ੍ਰਬੰਧ ਵਿਭਾਗ (ਸਕੱਤਰੇਤ ਅਮਲਾ-4 ਸ਼ਾਖਾ) ਵੱਲ ਵਿੱਤੀ ਕਮਿਸ਼ਨ/ਪ੍ਰਮੁੱਖ ਸਕੱਤਰ/ਪ੍ਰਬੰਧਕੀ ਸਕੱਤਰ ਆਦਿ।

ਵਿਸ਼ਾ ਪਾਸਪੋਰਟ ਬਣਵਾਉਣ ਲਈ ਇਤਰਾਜ਼ਹੀਨਤਾ ਸਰਟੀਫੀਕੇਟ ਜਾਰੀ ਕਰਨ ਬਾਰੇ।

ਭਾਰਤੀ ਪਾਸਪੋਰਟ ਬਣਵਾਉਣ ਲਈ, ਪਾਸਪੋਰਟ ਸ਼ਾਖਾ (ਗ੍ਰਹਿ ਵਿਭਾਗ, ਪੰਜਾਬ) ਵਲੋਂ ਮੀਮੋ ਨੰ ਮਿਸ/5/200/3ਪੀਈ/1287 ਮਿਤੀ 7.2.07 ਰਾਹੀਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਇਨ੍ਹਾਂ ਹਦਾਇਤਾਂ ਅਨੁਸਾਰ ਪ੍ਰਸ਼ਾਸਨ ਵਲੋਂ ਸਕੱਤਰੇਤ ਪ੍ਰਸ਼ਾਸਨ ਵਲੋਂ ਤੈਨਾਤ ਅਮਲੇ ਅਤੇ ਅਮਲੇ ਦੇ ਆਸ਼ਰਿਤਾਂ ਲਈ ਪਾਸਪੋਰਟ ਬਣਵਾਉਣ ਲਈ ਹੁਣ ਇਤਰਾਜਹੀਨਤਾ ਸਰਟੀਫੀਕੇਟ ਜਾਰੀ ਕੀਤਾ ਜਾਵੇਗਾ।

 

ਸਕੱਤਰੇਤ ਪ੍ਰਸ਼ਾਸਨ ਵਲੋਂ ਪਾਸਪੋਰਟ ਬਣਵਾਉਣ ਲਈ ਇਤਰਾਜ਼ਹੀਨਤਾ ਸਰਟੀਫੀਕੇਟ ਕਰਨ ਤੋਂ ਪਹਿਲਾਂ ਕਰਮਚਾਰੀਆਂ ਵਲੋਂ ਆਪਣੀ ਪ੍ਰਤੀਬੇਨਤੀ ਦੇ ਨਾਲ ਹੇਠ ਅਨੁਸਾਰ ਹਲਫੀਆ ਬਿਆਨ (ਜੋ 5 ਰੁਪਏ ਦੇ ਇਸ਼ਟਾਮ ਤੇ ਹੋਵੇਗਾ) ਦੇਣਾ ਪਵੇਗਾ, ਸ਼ਨਾਖਤੀ ਕਾਰਡ ਦੀ ਅਟੈਸਟਿਡ ਕਾਪੀ ਅਤੇ ਨਾਲ ਹੀ ਇਤਰਾਜ਼ਹੀਨਤਾ ਸਰਟੀਫੀਕੇਟ ਲੈਣ ਵਾਲੇ ਦੀਆਂ ਦੋ ਤਾਜ਼ਾ ਪਾਸਪੋਰਟ ਸਾਈਜ਼ ਫੋਟੋ ਵੀ ਮੁਹਈਆ ਕਰਨ ਉਪਰੰਤ ਉਨ੍ਹਾਂ ਨੂੰ ਇਤਰਾਜ਼ਹੀਨਤਾ ਸਰਟੀਫੀਕੇਟ ਜਿਸ ਦਾ ਨਮੂਨਾ ਪਾਸਪੋਰਟ ਸਰਟੀਫੀਕੇਟ ਤੇ Annexure-B ਵਜੋਂ ਮੋਜੂਦ ਹੈ ਜਾਰੀ ਕੀਤਾ ਜਾਵੇਗਾ।

No comments:

Post a Comment

My lovely readers , this is a INTERNATIONAL laungage like news paper.

Its for published all community in the world, not for any one !

Please wrote to our thouths my email address is given below;

Dharamvir Nagpal
Chief news reporter/editor
www.raajradio.com
www.dvnews-video.blogspot.com
www.dvnewslive.org
dvnews.skyrock.com
Email; drmvrbr2000@yahoo.fr
106,bis bld ney
75018 Paris