Popular Posts

Thursday, 18 June 2009

ਡਾਕੂ ਕੇਵਟ ਮੁੱਠਭੇੜ 'ਚ ਢੇਰ ਚਿੱਤਰਕੂਟ, ਵੀਰਵਾਰ, 18 ਜੂਨ 2009( 18:16 IST ) ਭਾਸ਼ਾ ਪ੍ਰਸਿੱਧ ਸਰਗਨਾ ਪ੍ਰਮੁੱਖ ਘਨਸ਼ਾਮ ਕੇਵਟ ਉਰਫ਼ ਨਨੂੰ ਪਿੱਛਲੇ 52 ਘੰਟ ਤੋਂ ਪੁਲਿਸ ਨਾਲ ਚੱਲ ਰਹੀ ਮੁੱਠਭੇੜ ਬਾਅਦ ਅੱਜ

ਡਾਕੂ ਕੇਵਟ ਮੁੱਠਭੇੜ 'ਚ ਢੇਰ
ਭਾਸ਼ਾ
ਪ੍ਰਸਿੱਧ ਸਰਗਨਾ ਪ੍ਰਮੁੱਖ ਘਨਸ਼ਾਮ ਕੇਵਟ ਉਰਫ਼ ਨਨੂੰ ਪਿੱਛਲੇ 52 ਘੰਟ ਤੋਂ ਪੁਲਿਸ ਨਾਲ ਚੱਲ ਰਹੀ ਮੁੱਠਭੇੜ ਬਾਅਦ ਅੱਜ ਮਾਰਿਆ ਗਿਆ ਹੈ।

ਸੂਤਰਾਂ ਨੇ ਦੱਸਿਆ ਹੈ ਕਿ ਘਨਸ਼ਾਮ ਇਲਾਹਾਬਾਦ ਤੋਂ ਲੱਗਭਗ 120 ਕਿਮੀ ਦੂਰ ਰਾਜਾਪੁਰ ਥਾਣਾ ਖੇਤਰ ਦੇ ਜਮੌਲੀ ਪਿੰਡ 'ਚ ਮਾਰਿਆ ਗਿ।ਪਿੱਛਲੇ ਤਿੰਨ ਦਿਨ੍ਹਾ ਤੋਂ ਕੇਵਟ ਦੀ ਉੱਤਰ ਪ੍ਰਦੇਸ਼ ਦੇ ਅਪਰ ਡਾਇਰੈਕਟਰ ਜਨ ਆਫ਼ ਪੁਲਿਸ (ਕਾਨੂੰਨ ਵਿਵਸਥਾ) ਬ੍ਰਿਜ਼ਲਾਲ ਦੇ ਨੇਤਰਤੱਵ 400 ਤੋਂ ਜ਼ਿਆਦਾ ਪੁਲਿਸ ਕਰਮੀਆਂ ਅਤੇ ਪੀ.ਏ.ਸੀ ਜਵਾਨਾਂ ਦੇ ਨਾਲ ਮੁੱਠਭੇੜ ਚੱਲ ਰਹੀ ਸ।ਮੁੱਠਭੇੜ 'ਚ ਚਾਰ ਪੁਲਿਸ ਕਰਮੀ ਵੀ ਸ਼ਹੀਦ ਹੋਏ ਹਨ ਅਤੇ ਪੁਲਿਸ ਇੰਸਪੈਕਟਰ ਜਨਰਲ,ਡਿਪਟੀ ਇੰਸਪੈਕਟਰ ਆਫ਼ ਜਨਰਲ ਤਹਿਤ 12 ਤੋਂ ਜ਼ਿਆਦਾ ਪੁਲਿਸ ਕਰਮੀ ਜ਼ਖਮੀ ਹੋਏ ਹਨ।

No comments:

Post a Comment

My lovely readers , this is a INTERNATIONAL laungage like news paper.

Its for published all community in the world, not for any one !

Please wrote to our thouths my email address is given below;

Dharamvir Nagpal
Chief news reporter/editor
www.raajradio.com
www.dvnews-video.blogspot.com
www.dvnewslive.org
dvnews.skyrock.com
Email; drmvrbr2000@yahoo.fr
106,bis bld ney
75018 Paris