Popular Posts

Monday, 9 March 2009

~~~~~~~~~~~~~~~~~~~~~~~~~~~~~~~~~~~~~~~~~~~~~~~~ ਗੂਗਲ ਵਾਂਗ ਪੰਜਾਬੀ ਵਿੱਚ ਵੀ ਸਰਚ-ਇੰਜਨ ਤਿਆਰ ~~~~~~~~~~~~~~~~~~~~~~~~~~~~~~~~~~~~~~~~~~~~~~~~ Dear Dharamv


~~~~~~~~~~~~~~~~~~~~~~~~~~~~~~~~~~~~~~~~~~~~~~~~
ਗੂਗਲ ਵਾਂਗ ਪੰਜਾਬੀ ਵਿੱਚ ਵੀ ਸਰਚ-ਇੰਜਨ ਤਿਆਰ
~~~~~~~~~~~~~~~~~~~~~~~~~~~~~~~~~~~~~~~~~~~~~~~~
Dear Dharamvir Nagpal,

ਸਤਿ ਸ੍ਰੀ ਅਕਾਲ,

ਵੈਨਕੂਵਰ (ਕਨੇਡਾ) - ਹੁਣ ਤੁਸੀਂ ਪੰਜਾਬੀ ਵਿੱਚ ਖੋਜ ਕਰ ਸਕਦੇ ਹੋ। ਵਿਸ਼ਵ ਪ੍ਰਸਿੱਧ ਵੈਬਸਾਈਟ ਆਇ-ਹਿਊਜ਼ (http://www.ihues.com) ਵੱਲੋਂ ਗੂਗਲ ਵਾਂਗ ਪੰਜਾਬੀ ਵਿੱਚ ਕੁੱਝ ਵੀ ਖੋਜ ਕਰਨ ਦਾ ਇੱਕ ਸਰਚ-ਇੰਜਨ ਤਿਆਰ ਕੀਤਾ ਗਿਆ ਹੈ। ਇਸ ਰਾਹੀਂ ਹੁਣ ਤੁਸੀਂ ਪੰਜਾਬੀ ਵਿੱਚ ਕੋਈ ਵੀ "ਸ਼ਬਦ" ਜਾਂ "ਵਾਕ" ਖੋਜ ਸਕਦੇ ਹੋਂ । ਆਇ-ਹਿਊਜ਼ ਵੈਬਸਾਈਟ ਦੇ ਇਸ ਉਪਰਾਲੇ ਨਾਲ ਹੁਣ ਪੰਜਾਬੀ ਲੇਖਕਾਂ, ਪੱਤਰਕਾਰਾਂ, ਪੰਜਾਬੀ ਸਾਹਿਤ ਦੇ ਵਿਦਿਆਰਥੀਆਂ, ਅਤੇ ਖੋਜੀ-ਵਿਦਵਾਨਾਂ ਨੂੰ ਇੰਟਰਨੈਟ ਤੋਂ ਪੰਜਾਬੀ ਵਿੱਚ ਕੁੱਝ ਵੀ ਖੋਜ ਕਰਨ ਦੀ ਸੋਖ ਹੋ ਜਾਵੇਗੀ । ਹੁਣ ਕੋਈ ਵੀ ਵਿਅਕਤੀ ਆਪਣਾ ਮਨਭਾਊਦਾ ਲੇਖ, ਕਹਾਣੀ, ਅਤੇ ਕੋਈ ਵੀ ਰਚਨਾ ਅਸਾਨੀ ਨਾਲ਼ ਇੰਟਰਨੈਟ ਤੋਂ ਖੋਜ ਸਕਦਾ ਹੈ। ਇਸ ਤੋਂ ਇਲਾਵਾ ਇਸ ਪੰਜਾਬੀ ਵਿੱਚ ਇਸ ਸਰਚ ਦੀ ਸਹੂਲਤ ਨਾਲ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਹੋਰ ਵੀ ਵਾਧਾ ਹੋਵੇਗਾ । ਆਇ-ਹਿਊਜ਼ (http://www.ihues.com) ਪੰਜਾਬੀ ਖੋਜ ਤੇ ਜਾਣ ਲਈ ਹੇਠ ਲਿਖੇ ਲਿੰਕ ਤੇ ਕਲਿਕ ਕਰੋ :-

http://www.ihues.com/main/assorted/punjabi_search/

ਕਿਰਪਾ ਕਰਕੇ ਇਹ ਈ-ਮੇਲ ਆਪਣੇ ਮਿੱਤਰਾਂ ਨੂੰ ਜਰੂਰ ਫਾਰਵਾਰਡ ਕਰੋ ।

ਤੁਹਾਡੇ ਆਪਣੇ,
ਆਇ-ਹਿਊਜ਼ ਟੀਮ ਮੈਬਰ,
http://www.ihues.com





Safe Unsubscribe
This email was sent to drmvrbr2000@yahoo.fr by ihuesweb@gmail.com.
iHues Media Ltd. | PO Box 5751 | Squamish | BC | Canada

No comments:

Post a Comment

My lovely readers , this is a INTERNATIONAL laungage like news paper.

Its for published all community in the world, not for any one !

Please wrote to our thouths my email address is given below;

Dharamvir Nagpal
Chief news reporter/editor
www.raajradio.com
www.dvnews-video.blogspot.com
www.dvnewslive.org
dvnews.skyrock.com
Email; drmvrbr2000@yahoo.fr
106,bis bld ney
75018 Paris